Logo

Department of Commerce

ਕਾਮਰਸ ਵਿਭਾਗ ਦਾ ਮੁੱਖ ਉਦੇਸ਼ ਇਸ ਦੇ ਸਿਖਿਆਰਥੀਆਂ ਨੂੰ ਬਿਜ਼ਨਸ ਅਤੇ ਵਨਜ ਦੇ ਖੇਤਰ ਵਿਚ ਨਿੱਜੀ ਲਾਭਦਾਇਕ ਅਤੇ ਸਮਾਜਿਕ ਇੱਛਾਯੋਗ ਕਿੱਤਾਮੁਖੀ ਅਤੇ ਜੀਵਨਯੋਗ ਕੰਮ ਦੇ ਯੋਗ ਕਰਨਾ ਹੈ। ਕਮਰਸ਼ੀਅਲ ਕਿਰਿਆਵਾਂ, ਬੈਂਕਿੰਗ, ਅਵਾਜਾਈ, ਬੀਮਾ ਅਤੇ ਹੋਰ ਸਬੰਧਿਤ ਸੇਵਾਵਾ ਦੇ ਵਾਧੇ ਨਾਲ ਕਮਰਸ ਦੀ ਸਿੱਖਿਆ ਦਾ ਦਾਇਰਾ ਵਧਿਆ ਹੈ। ਹਾਲ ਜੀ ਕਮਰਸ ਸਿੱਖਿਆ ਚਾਰਟਰ ਅਕਾਊਂਟ, ਕੰਮ ਤੇ ਲਾਗਤ ਅਕਾਊਂਟਟੈਂਟ, ਕੰਪਨੀ sacratary ਅਤੇ ਚੰਗੇ ਬਿਜ਼ਨਸ ਪਰਬੰਧਨ ਵਿਚ ਉੱਭਰ ਕੇ ਸਾਹਮਣੇ ਆਈ ਹੈ |

The aim of Commerce department is to prepare its learners for personally fruitful and socially desirable careers in the field of business as commerce education is skill oriented and life centric in nature. With an increase in commercial activities and expansion of banking, insurance, transportation and other related services, the scope of commerce education expands. The recent commerce education has emerged in the form of Chartered Accountant, Cost and Works Accountant, Company Secretary and good business administrator.

ਬੈਚਲਰ ਆਫ ਕਾਮਰਸ (ਬੀ. ਕਾਮ.)
Bachelor of Commerce (B.Com.)

ਮਿਆਦ : ਚਾਰ ਸਾਲ
Duration : Four Years

ਯੋਗਤਾ : ਗ੍ਰੈਜੂਏਟ ਜਾਂ ਬਰਾਬਰ ਦਾ ਇਮਤਿਹਾਨ ਪਾਸ
Eligibility: 10+2 or equivalent examination