Logo

Department of Science

ਸਾਡੇ ਆਧੁਨਿਕ, ਤਕਨੀਕੀ ਸਮਾਜ ਵਿਚ ਅਤੇ ਉਦਾਰਵਾਦੀ ਕਲਾਵਾਂ ਸਿੱਖਿਆ ਵਿੱਚ ਕੈਮਿਸਟਰੀ, ਫਿਜ਼ਿਕਸ ਤੇ ਬਿਊਲਜੀ ਦੀ ਸਮਝ ਬਹੁਤ ਮਹੱਤਵਪੂਰਨ ਹੈ। ਸਾਇੰਸ ਵਿਭਾਗ ਸਾਡੇ ਸਾਰੇ ਵਿਦਿਆਰਥੀਆਂ ਲਈ ਆਲੋਚਨਾਤਮਕ ਸੋਚਣ ਕੌਸ਼ਲ, ਬੋਲਣ ਤੇ ਲਿਖਤੀ ਗੱਲਬਾਤ ਕੌਸ਼ਲ ਅਤੇ ਵਿਗਿਆਨਕ ਤੇ ਤਕਨੀਕੀ ਮੁਦਿਆਂ ਉਪਰ ਤਰਕਪੂਰਨ ਵਿਚਾਰ ਚਰਚਾਵਾ ਦੇ ਜ਼ਰੀਏ ਸਾਇੰਸ ਦੀ ਸਮਝ ਵਿਕਸਿਤ ਕਰਦਾ ਹੈ ਜੋ ਸਾਡੇ ਸਮਾਜ ਉਪਰ ਪ੍ਰਭਾਵ ਪਾ ਸਕੇ । ਸਾਡੇ ਕੋਰਸ ਕਲਾਸ ਰੂਮ ਅਤੇ ਲੈਬੋਰੇਟਰੀ ਦੋਹਾਂ ਜ਼ਰੀਏ ਸਮੂਹਿਕ ਅਤੇ ਪੜਤਾਲ ਸਿੱਖਿਆ ਨੂੰ ਪ੍ਰੋਤਸਾਹਿਤ ਕਰਦੇ ਹਨ। ਸਾਡੇ ਸਾਇੰਸ ਵਿਭਾਗਾਂ ਕੋਲ BSci ਨਾਨ ਮੈਡੀਕਲ ਹਨ।

An understanding of chemistry, physics and Biology is vital in our modern, technological society and an important part of a liberal arts education. The Department of Science promotes scientific literacy for all of our students through the development of critical thinking skills, verbal and written communication skills and the ability to engage in reasoned debate on scientific and technological issues that may impact our society. Our courses promote collaborative and investigative learning in both the classroom and the laboratory. We have B. Sc (Non-Medical)in Science department.

ਬੈਚਲਰ ਆਫ ਸਾਇੰਸ (ਬੀ. ਐਸ ਸੀ.) ਨਾਨ-ਮੈਡੀਕਲ
Bachelor of Science (B.Sc.) Non Medical

ਮਿਆਦ: ਚਾਰ ਸਾਲ
Duration: Four Years

ਯੋਗਤਾ : 10+2 ਨਾਨ-ਮੈਡੀਕਲ
Eligibility: 10+2 Non-Medical