ਕਾਲਜ ਵਿੱਚ ਵਿਦਿਆਰਥੀਆਂ ਦੇ ਪ੍ਰੈਕਟੀਕਲ ਕਰਵਾਉਣ ਲਈ 2 ਕੰਪਿਊਟਰ ਲੈਬ ਹਨ ਜਿੱਥੇ ਏ. ਸੀ. ਦੀ ਸਹੂਲਤ ਉਪਲਬਧ ਹੈ। ਲੈਬ ਵਿੱਚ 5 ਜੀ ਇੰਟਰਨੈਟ ਦਾ ਖਾਸ ਪ੍ਰਬੰਧ ਹੈ।
The college has 2 computer labs for students to do practicals where A. C. facility is available. The lab has special arrangement of 5G internet.